Meanings of Punjabi words starting from ਸ

ਕ੍ਰਿ- ਸੰਕੋਚਨ. ਸੁਕੜਨਾ। ੨. ਝਿਝਕਣਾ. "ਪਾਪ ਕਰਤ ਸੁਕਚਿਓ ਨਹੀਂ" (ਤਿਲੰ ਮਃ ੯)


ਕ੍ਰਿ. ਸ਼ੁਸ੍ਕ ਹੋਣਾ. ਖੁਸ਼ਕ ਹੋਣਾ.


ਦੇਖੋ, ਸੁਕ੍ਤਿ. "ਸੁਕਤਾ ਰਜਤ ਮ੍ਰਿਗਤ੍ਰਿਸਨਾ ਮੇ ਨੀਰ ਜੈਸੇ." (ਨਾਪ੍ਰ)


ਸੰ. ਸ਼ੁਕ੍ਤਿ. ਸੁਕ੍ਤਿਕਾ. ਸੰਗ੍ਯਾ- ਸਿੱਪੀ.