nan
nan
ਸਰਵ- ਮੇਰਾ. ਮੇਰੇ. "ਘਰ ਮੇ ਸੁਤ ਕੋ ਦੀਜੀਐ, ਬਨਬਾਸੈ ਰਘੁਰਾਇ." (ਰਾਮਾਵ) ਮੇਰੇ ਪੁਤ੍ਰ ਨੂੰ ਰਾਜ ਦੇਓ। ੨. ਵ੍ਯ- ਵਿੱਚ. ਮੇਂ. "ਛਿਲ ਮੇ ਭਈ ਪਰਾਈ." (ਮਾਰੂ ਮਃ ੯) "ਬਾਰ ਬਾਰ ਜਗ ਮੋ ਬਪੁ ਧਰਹੀ." (ਵਿਚਿਤ੍ਰ)
ਦੇਖੋ, ਮੁਅੱਜਮ.
nan
ਅ਼. [مُعجزہ] ਜਿਸ ਪੁਰ ਇਅ਼ਤਬਾਰ (ਭਰੋਸਾ) ਕੀਤਾ ਗਿਆ ਹੈ. ਵਿਸ਼੍ਵਾਸਪਾਤ੍ਰ.
ਦੇਖੋ, ਮੁਅੰਨਸ.
ਮੋਇਆ. ਮ੍ਰਿਤ। ੨. ਸੰਗ੍ਯਾ- ਮੌਤ. ਮ੍ਰਿਤ੍ਯੁ. ਕਾਲ. "ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ." (ਵਾਰ ਬਸੰ)
ਮਰਿਆ ਮ੍ਰਿਤ ਭਇਆ. "ਮੋਇਆ ਕਉ ਕਿਆ ਰੋਵਹੁ ਭਾਈ?" (ਆਸਾ ਅਃ ਮਃ ੧)
nan
ਡਿੰਗ. ਚੋਰ. ਦੇਖੋ, ਮੁਸ ਧਾ.