Meanings of Punjabi words starting from ਮ

ਮੇਰੇ ਜੇਹਾ. ਮਮ ਸਦ੍ਰਿਸ਼. "ਤੋ ਸੋ ਨ ਦਾਤਾ ਨ ਮੋ ਸੋ ਭਿਖਾਰੀ." (ਭਾਗੁ ਕ) ੨. ਮੁਝ ਸੇ. ਮੈਨੂੰ. ਮੁਝੇ. "ਮੋ ਸਉ ਕੋਊ ਨ ਕਹੈ ਸਮਝਾਇ." (ਗਉ ਰਵਿਦਾਸ)


ਦੇਖੋ, ਮੁਹ ਧਾ. ਸੰ. ਸੰਗ੍ਯਾ- ਬੇਹੋਸ਼ੀ।#੨. ਅਗ੍ਯਾਨ। ੩. ਸਨੇਹ. ਮੁਹੱਬਤ. "ਮੋਹ ਕੁਟੰਬ ਬਿਖੈ ਰਸ ਮਾਤੇ." (ਆਸਾ ਮਃ ੫) ੪. ਭ੍ਰਮ. ਭੁਲੇਖਾ। ੫. ਦੁੱਖ. ਕਲੇਸ਼.


ਦੇਖੋ, ਮੁਹਕਮ.


ਦੇਖੋ, ਮੁਹਕਮਸਿੰਘ.