nan
nan
nan
nan
ਵਿ- ਸ਼ੁਸ੍ਕ. ਖੁਸ਼ਕ.
nan
nan
ਸੁਰਖ਼ਾਬ ਦੀ ਤਾਂ ਇਹ ਸ਼ਬਦ ਭਾਈ ਸੰਤੋਖ ਸਿੰਘ ਨੇ ਵਰਤਿਆ ਹੈ. ਦੇਖੋ, ਸੁਰਖਾਬ. "ਗਹਿ ਸੁਕਾਬ ਕੋ ਤੁਰਤ ਦਬਾਏ." (ਗੁਪ੍ਰਸੂ)
ਸੰਗ੍ਯਾ- ਕਾਲ (ਦੁਰ ਭਿੱਛ) ਦਾ ਅਭਾਵ. ਚੰਗਾ ਸਮਾਂ. "ਅੰਨੈ ਬਿਨਾ ਨ ਹੋਇ ਸੁਕਾਲ." (ਗੌਂਡ ਕਬੀਰ) ੨. ਅਮਨ ਦਾ ਜਮਾਨਾ। ੩. ਚੰਗਾ ਮੌਕਾ.