Meanings of Punjabi words starting from ਸ

ਵਿ- ਸ਼੍ਵਕੀਯ. ਆਪਣਾ. ਨਿਜ ਦਾ.


ਦੇਖੋ, ਸ੍ਵਕੀਯਾ.


ਦੇਖੋ, ਸੁਕੀਅ.


ਅ਼. [سُقم] ਸੁਕ਼ੁੰਮ. ਬੀਮਾਰੀ. ਰੋਗ। ੨. ਕਮੀ. ਘਾਟਾ। ੩. ਦੋਸ. ਐਬ.


ਸੰ. ਵਿ- ਕੋਮਲ ਅੰਗਾਂ ਵਾਲਾ ਬਾਲਕ। ੨. ਸੰਗ੍ਯਾ- ਇੱਖ. ਕਮਾਦ। ੩. ਕੋਮਲ ਕਾਵ੍ਯ, ਜਿਸ ਵਿੱਚ ਕੰਨਾਂ ਨੂੰ ਕੌੜੇ ਲੱਗਣ ਵਾਲੇ ਸ਼ਬਦ ਨਹੀਂ ਵਰਤੇ ਗਏ.


ਵਿ- ਉੱਤਮ ਕੁਲ. ਚੰਗਾ ਖਾਨਦਾਨ.


ਦੇਖੋ, ਸਕੁੰਤਲਾ.


ਅ਼. [سکوُنت] ਰਿਹਾਇਸ਼. ਨਿਵਾਸ.


ਇੱਕ ਅਪਸਰਾ, ਜੋ ਇੰਦ੍ਰ ਦੀ ਸਭਾ ਦਾ ਸ਼ਿੰਗਾਰ ਹੈ। ੨. ਵਿ- ਸੁੰਦਰ ਕੇਸ਼ਾਂ ਵਾਲੀ.