Meanings of Punjabi words starting from ਪ

ਦੇਖੋ, ਪਉਢਨਾ.


ਦੇਖੋ, ਪਉਣ.


ਦੇਖੋ, ਪਵਣ ਵਾਉ.


ਪੁਤ੍ਰ ਦਾ ਪੁਤ੍ਰ ਅਤੇ ਪੁਤ੍ਰ ਦੀ ਪੁਤ੍ਰੀ. ਪੋਤਾ, ਪੋਤੀ.


ਸੰਗ੍ਯਾ- ਪਨੀਰੀ. ਛੋਟੇ ਪੌਧਿਆਂ ਦਾ ਸਮੁਦਾਯ.


ਸੰਗ੍ਯਾ- ਪੌਧਾ. ਬੂਟਾ.


ਸੰ. ਪੋਤ ਦੇਖੋ, ਪੌਦ ਅਤੇ ਪੌਦਾ.