ਸੰਗ੍ਯਾ- ਸ਼ਿਵ। ੨. ਕਾਸ਼ਤਕਾਰ.
ਬੇਗਾਨਾ ਬੈਲ. ਪਰਾਇਆ ਪਸ਼ੂ, ਜਿਸ ਤੋਂ ਕੰਮ ਬਹੁਤਾ ਅਤੇ ਖਾਣ ਪੀਣ ਲਈ ਘੱਟ ਦਿੱਤਾ ਜਾਂਦਾ ਹੈ. "ਹਰਿ ਬਿਨੁ ਬੈਲ ਬਿਰਾਨੇ ਹੁਈਹੈ." (ਗੂਜ ਕਬੀਰ) ੨. ਭਾਵ- ਗੁਲਾਮ. ਮੁੱਲ ਲੀਤਾ ਸੇਵਕ.
ਵਿ- ਵ੍ਯਸਨ ਵਾਲਾ. ਦੋਸੀ. ਐ਼ਬੀ. ਵਿਕਾਰੀ.
ਦੇਖੋ, ਬੈਲ. "ਘਾਟੀ ਚਢਤ ਬੈਲੁ ਇਕੁ ਥਾਕਾ." (ਗਉ ਕਬੀਰ) ਭਾਵ- ਮਨ। ੨. ਦੇਖੋ, ਪਹਿਲਾ ਪੂਤ.
nan
nan
nan
ਸੰਗ੍ਯਾ- ਜੁਆਨ ਬੈਲ, ਜੋ ਹਲ ਨਹੀਂ ਜੋਤਿਆ. ਬੜ੍ਹਕ ਮਾਰਨ ਵਾਲਾ ਦੇਖੋ, ਬੜ੍ਹਕ.
ਜੱਟਾਂ ਦੀ ਇੱਕ ਜਾਤਿ.
nan
nan