Meanings of Punjabi words starting from ਜ

ਯਾਦਵੇਸ਼. ਯਾਦਵਾਂ ਦਾ ਈਸ਼ ਸ਼੍ਰੀ ਕ੍ਰਿਸਨ. (ਸਨਾਮਾ)


ਯਾਦਵੇਸ਼ (ਸ੍ਰੀ ਕ੍ਰਿਸ੍ਨ) ਦੀ ਰਾਣੀ ਯਮੁਨਾ. (ਸਨਾਮਾ)


ਯਾਦਵ- ਈਸ਼- ਅਰਿ. (ਸਨਾਮਾ) ਦੇਖੋ, ਜਦੁਪਤਾਰਿ.


ਦੇਖੋ, ਜਦ ਅਤੇ ਜਦਹੁ.