Meanings of Punjabi words starting from ਝ

ਸੰਗ੍ਯਾ- ਝੁਕਣ ਦਾ ਭਾਵ.


ਕ੍ਰਿ- ਨੀਵਾਂ ਕਰਨਾ। ੨. ਪੈਰੀਂ ਲਾਉਣਾ.


ਝੁਕਕੇ. ਨੀਵਾਂ ਹੋਕੇ.


ਸੰਗ੍ਯਾ- ਝੋਰਾ. ਪਛਤਾਵਾ. "ਨਾ ਮਨ ਬੀਚ ਝੁਖੀ." (ਕ੍ਰਿਸਨਾਵ)


ਸੰਗ੍ਯਾ- ਛੋਟਾ ਝੱਗਾ. ਝੱਗੀ। ੨. ਝੁੰਗੀ. ਝੋਂਪੜੀ. ਛੰਨ.