ਮੋਖ- ਅੰਦਰ. ਅੰਦਰ ਹੀ ਮੁਕਤਿ। ੨. ਸੰ. मोक्षयितृ. ਮੁਕਤਿ ਦਾਤਾ. ਨਿਰਬੰਧ ਕਰਨ ਵਾਲਾ. ਭਾਵ- ਸਤਿਗੁਰੂ। ੩. ਸੰ. मोक्षतरु. ਆਤਮਗ੍ਯਾਨ. "ਤਉ ਨਾਨਕ ਮੋਖੰਤਰੁ ਪਾਏ." (ਵਾਰ ਆਸਾ)
ਇੱਕ ਪ੍ਰਕਾਰ ਦਾ ਮੋਤੀਆ, ਜਿਸ ਦਾ ਫੁੱਲ ਬਹੁਤ ਵਡਾ ਹੁੰਦਾ ਹੈ। ੨. ਮੁਦਗਰ. ਮੂਸਲ.
ਮੂੰਗਲੀ. ਛੋਟਾ ਮੁਦਗਰ. ਘੰਟਾ ਵਜਾਉਣ ਦੀ ਮੂੰਗਲੀ. "ਮੋਗਰੀ ਨ ਮਾਰ, ਮੋ ਗਰੀਬਨੀ ਕੀ ਰਾਤ ਹੈ." (ਰਾਮਦਾਸ ਜੀ)
ਸੰ. ਵਿ- ਨਿਰਰਥਕ. ਨਿਸਫਲ। ੨. ਕਮ. ਘੱਟ। ੩. ਖਾਲੀ. ਮਹਰੂਮ. "ਜੋ ਕ੍ਰਿਪਾਲੁ, ਨਹਿ ਮੋਘ ਪਠਾਵੈ." (ਨਾਪ੍ਰ)
nan
ਸੰਗ੍ਯਾ- ਮਰੋੜ. ਕਿਸੇ ਅੰਗ ਦੇ ਜੋੜ ਨੂੰ ਆਈ ਮਰੋੜ (ਲਚਕ). ੨. ਦੇਖੋ, ਮੁਚ ਧਾ ਅਤੇ ਬੰਦੀਮੋਚ। ੩. ਸੰ. ਕੇਲਾ। ੪. ਸਿੰਮਲ.
nan
ਵਿ- ਛੁਡਾਉਣ ਵਾਲਾ. ਮੋਕ੍ਸ਼੍ਦਾਤਾ.
nan