Meanings of Punjabi words starting from ਮ

ਦੇਖੋ, ਮੋਟਾ.


ਕਾਵ੍ਯ ਅਨੁਸਾਰ-#"ਸੁਨਤ ਭਾਵਤੇ ਕੀ ਕਥਾ ਭਾਵ ਪ੍ਰਗਟ ਜਹਁ ਹੋਤ।#ਮੋੱਟਾਯਤ ਤਾਸੋਂ ਕਹੈਂ ਹਾਵ ਕਵਿਨ ਕੇ ਗੋਤ ॥"#(ਜਗਦਵਿਨੋਦ)#"ਹੇਲਾ ਲੀਲਾ ਕਰ ਜਹਾਂ ਪ੍ਰਗਟਤ ਸਾਤ੍ਵਿਕਭਾਵ।#ਬੁਧਿਬਲ ਰੋਕਤ ਸੋ ਹਿਯੇ ਸੋ ਮੋੱਟਾਯਤ ਹਾਵ ॥"#(ਰਸਿਕਪ੍ਰਿਯਾ)


ਵਿ- ਪੁਸ. ਸ੍‍ਥੁਲ. ਭਾਰੀ. ਮੁਟਿਆਈ ਵਾਲਾ। ੨. ਵਡਾ. "ਮੋਟਉ ਠਾਕੁਰ ਮਾਣ." (ਮਃ ੧. ਵਾਰ ਮਾਰੂ ੧) "ਮੋਟਾ ਨਾਉ ਧਰਾਈਐ." (ਮਾਰੂ ਅਃ ਮਃ ੧) ੩. ਡਿੰਗ. ਧਨੀ. ਦੌਲਤਮੰਦ.


ਮੋਟਾ ਦਾ ਇਸਤ੍ਰੀਲਿੰਗ.