Meanings of Punjabi words starting from ਬ

ਪ੍ਰਾ. ਸੰਗ੍ਯਾ- ਕੁੰਭੀਰ. ਮਗਰਮੱਛ. "ਹੈ ਭਏ ਬੋਚਨ ਤੁੱਲ ਮਨੋ." (ਕ੍ਰਿਸਨਾਵ)


ਕ੍ਰਿ. ਵਿ- ਉੱਚ ਗ੍ਰਹਣ. ਡਿਗਣ ਤੋਂ ਪਹਿਲਾਂ ਵਸ੍‍ਤੁ ਨੂੰ ਫੜਨਾ.


ਫ਼ਾ. [بوذ] ਬੋਜ਼. ਸੰਗ੍ਯਾ- ਚੀਨਾ ਘੋੜਾ. ਚਿੱਤ- ਮਿਤਾਲਾ ਤੁਰੰਗ. "ਸੁਭੇ ਸੰਦਲੀ ਬੋਜ ਬਾਜੀ ਅਪਾਰੰ." (ਪਾਰਸਾਵ)