Meanings of Punjabi words starting from ਪ

ਡਿੰਗ. ਕੀਰਤਿ. ਨੇਕਨਾਮੀ.


ਵਿ- ਪਿੰਗਲਾ. ਦੇਖੋ, ਪੰਗ ੩. "ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ." (ਬਸੰ ਰਾਮਨੰਦ) ਦੇਖੋ, ਮਨੁ.


ਛੋਟਾ ਪਰ੍‍ਯਂਕ. ਛੋਟਾ ਮੰਜਾ.


ਦੇਖੋ, ਪੰਕ. "ਸਭ ਲਾਥੇ ਕਿਲ ਵਿਖ ਪੰਙੁ."(ਸੂਹੀ ਮਃ ੪) ਚਿੱਕੜ ਰੂਪ ਪਾਪ ਲੱਥੇ। ੨. ਦੇਖੋ, ਪੰਗੁ.