nan
nan
ਸੰਗ੍ਯਾ- ਵਯਨ (ਬੁਣਨ) ਵਾਲਾ, ਵਾਲੀ। ੨. ਕ੍ਰਿ- ਵਪਨ. ਬੀਜਣਾ. ਬੀਜਣੀ.
ਅੰ. Bottle. ਲੰਮੀ ਗਰਦਨ ਦਾ ਇੱਕ ਕੱਚ ਦਾ ਪਾਤ੍ਰ.
nan
nan
ਫ਼ਾ. [بوتہ] ਸੰਗ੍ਯਾ- ਉੱਠ ਦਾ ਬੱਚਾ। ੨. ਬੂਟਾ. ਬਿਰਛ। ੩. ਕੁਠਾਲੀ, ਜਿਸ ਵਿੱਚ ਸੋਨਾ ਚਾਂਦੀ ਗਾਲੀਦਾ ਹੈ.
ਸੰਧੂ ਜੱਟ ਭੜਾਣੇ ਪਿੰਡ ਦਾ ਵਸਨੀਕ ਸੀ. ਇਹ ਅਤੇ ਗਰਜਾਸਿੰਘ ਮਜ਼ਹਬੀ ਸੰਮਤ ੧੭੯੬ (ਸਨ ੧੭੩੯) ਵਿੱਚ ਨੂਰੁੱਦੀਨ ਦੀ ਸਰਾਇ ਦੇ ਨੇੜੇ (ਦਿੱਲੀ ਲਹੌਰ ਦੀ ਸੜਕ ਪੁਰ) ਚਿਰ ਤੀਕ ਜ਼ਕਾਤ ਲੈਂਦੇ ਰਹੇ. ਬੋਤਾਸਿੰਘ ਨੇ ਇੱਕ ਚਿੱਠੀ ਖ਼ਾਨਬਹਾਦਰ ਸੂਬਾ ਲਹੌਰ ਨੂੰ ਜੋਸ਼ ਦੀ ਭਰੀ ਹੋਈ ਲਿਖੀ, ਜਿਸ ਵਿੱਚੱ ਉਸ ਦੀ ਨਾਲਾਯਕੀ ਜਾਹਰ ਕੀਤੀ. ਜਦ ਤੁਰਕ ਫੜਨ ਆਏ, ਤਾਂ ਫੌਜ ਨਾਲ ਲੜਕੇ ਦੋਵੇਂ ਸ਼ਹੀਦ ਹੋ ਗਏ.
nan