Meanings of Punjabi words starting from ਚ

ਘੜੇ ਹਾਂਡੀ ਆਦਿ ਦਾ ਮੂੰਹ ਢਕਣ ਦੀ ਠੂਠੀ। ੨. ਚੱਪਣ ਦੇ ਆਕਾਰ ਦੀ ਗੋਡੇ ਦੀ ਹੱਡੀ. Patella.


ਕ੍ਰਿ- ਅੜਨਾ. ਮੁਕ਼ਾਬਲਾ ਕਰਨਾ। ੨. ਜਮਜਾਣਾ। ੩. ਘਿਰਣਾ। ੪. ਖਿਝਣਾ. ਇਨ੍ਹਾਂ ਸਾਰੇ ਸ਼ਬਦਾਂ ਦਾ ਮੂਲ ਫ਼ਾਰਸੀ "ਚਪ" ਹੈ.