Meanings of Punjabi words starting from ਬ

ਦੇਖੋ, ਵਖਰ.


ਦੇਖੋ, ਵਖਰਾ। ੨. ਸਿੰਧੀ- ਹਿੱਸਾ. ਭਾਗ.


ਫ਼ਾ. [بخواند] ਬੁਲਾਵੇ. ਬੁਲਾਉਂਦਾ ਹੈ. ਬੁਲਾਵੇਗਾ.


ਫ਼ਾ. [بخہ] ਬਖ਼ੀਯਾ. ਸੰਗ੍ਯਾ- ਤੋਪਾ. ਸਿਲਾਈ. ਸੰਘਣੀ ਸਿਲਾਈ.