Meanings of Punjabi words starting from ਬ

ਕ੍ਰਿ- ਬੀਜਣਾ. ਬੀਜ ਪਾਉਣਾ। ੨. ਦੇਖੋ, ਬੋਣਾ.

ਡਿੰਗ. ਆਕਾਸ਼ ਸੰ. ਵ੍ਯੋਮ.

ਦੇਖੋ, ਬੋਰਨਾ. "ਨੀਰੁ ਨ ਸਾਕਸਿ ਬੋਰਿ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਫ਼ਾ. [بور] ਕੈਲਾ ਘੋੜਾ. "ਬਹੇ ਬੋਰ ਪਿੰਗੀ ਸਮੁੰਦੇ ਕੰਧਾਰੰ." (ਪਾਰਸਾਵ)