ਬੋਲ- ਅਬ- ਰੂਖਨ. "ਸੁਨਕੈ ਇਕ ਬੋਲਬਰੂਖਨ ਕੋ ਹਰਿ ਜਾਨ ਗਹੈਂ." (ਕ੍ਰਿਸਨਾਵ) ਅਬ ਬਿਰਛਾਂ ਨੂੰ ਹਰਿ ਜਾਣਕੇ ਬੁਲਾਉਂਦੀਆਂ ਅਤੇ ਫੜਦੀਆਂ (ਜੱਫੀਆਂ ਪਾਉਂਦੀਆਂ) ਹਨ.
ਬੋਲ (ਵਚਨ) ਬਾਲਾ (ਉੱਪਰ). ਸਭ ਦੇ ਉੱਪਰ ਵਚਨ. ਭਾਵ- ਸਭ ਆਗ੍ਯਾ ਮੰਨਣ. ਸਭ ਤੇ ਹੁਕੂਮਤ.
nan
nan
nan
nan
ਵਿ- ਕੁਵਾਕ ਬੋਲਕੇ ਵਿਗਾੜ (ਵਿਰੋਧ) ਕਰਲੈਣ ਵਾਲਾ. "ਅਸੀ ਬੋਲਵਿਗਾੜ ਵਿਗਾੜਹਿ ਬੋਲ." (ਸ੍ਰੀ ਮਃ ੧) ੨. ਬਕਬਾਦੀ. ਵਿਗੜਿਆ ਹੋਇਆ ਬੋਲ ਬੋਲਣਵਾਲਾ.
nan
ਵਿ- ਬਧਿਰ. ਬਹਿਰਾ. ਜਿਸ ਨੂੰ ਸੁਣਾਈ ਨਹੀਂ ਦਿੰਦਾ. ਡੋਰਾ. "ਅੰਨਾ ਬੋਲਾ ਖੁਇ ਉਝੜਿ ਪਾਇ." (ਮਃ ੪. ਵਾਰ ਗਉ ੧) ੨. ਵਾਕ. ਵਚਨ. ਦੇਖੋ, ਬੋਲ. "ਹਿੰਦੁਸਤਾਨ ਸਮਾਲਸੀ ਬੋਲਾ." (ਤਿਲੰ ਮਃ ੧) ੩. ਖ਼ਾ. ਬੋਲੀ ਦੀ ਥਾਂ ਪੁਲਿੰਗ ਸ਼ਬਦ, ਜੈਸੇ- ਖਾਲਸੇ ਦਾ ਬੋਲਾ. ਦੇਖੋ, ਹੋਲਾ.
nan
ਬੁਲਾਉਂਦਾ ਹੈ. ਬੋਲ. (ਵਾਕ੍ਯ) ਕਢਾਉਂਦਾ ਹੈ. "ਜਿਉ ਬੋਲਾਏ ਤਿਉ ਬੋਲੀਐ." (ਸ੍ਰੀ ਮਃ ੩)