ਦੇਖੋ, ਕੁਰਨਿਸ.
nan
nan
ਦੇਖੋ, ਕੋੜਮਾ। ੨. ਤੁ. [قورمہ] ਸੰਗ੍ਯਾ- ਘੀ ਵਿੱਚ ਭੁੰਨਿਆ ਹੋਇਆ ਮਾਸ.
ਸੰਗ੍ਯਾ- ਉਹ ਦਾਣਾ ਜੋ ਰਿੱਝੇ ਨਾ, ਕੁੜਕੁੜੂ. "ਕੋਰੜ ਮੋਠ ਜਿਨੇਹਾ." (ਵਾਰ ਰਾਮ ੨. ਮਃ ੫) "ਕੋਰੜ ਮੋਠ ਨ ਰਿਝਈ ਕਰ ਅਗਨੀ ਜੋਸ." (ਭਾਗੁ) ੨. ਸਿੰਧੀ. ਬਿਰਛ ਦੇ ਡਿਗੇ ਹੋਏ ਬੀਜਾਂ ਤੋਂ ਆਪੇ ਪੈਦਾ ਹੋਇਆ ਬੂਟਾ.
ਸੰਗ੍ਯਾ- ਕਸ਼ਾ. ਚਾਬੁਕ। ੨. ਇੱਕ ਛੰਦ. ਇਸ ਦਾ ਨਾਉਂ "ਆਨੰਦ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ੧੩. ਅੱਖਰ. ਪਹਿਲਾ ਵਿਸ਼੍ਰਾਮ ਛੀ ਪੁਰ, ਦੂਜਾ ਸੱਤ ਪੁਰ, ਅੰਤ ਲਘੁ ਗੁਰੁ. ਜੇ ਇਸ ਦੇ ਅੰਤ ਰਗਣ- - ਰੱਖੀਏ ਤਦ ਚਾਲ ਬਹੁਤ ਸੁੰਦਰ ਹੁੰਦੀ ਹੈ.#ਉਦਾਹਰਣ-#ਸਤਿਗੁਰੁ ਕਹ੍ਯੋ, ਸੁਨੋ ਵੀਰ ਖਾਲਸਾ,#ਤ੍ਯਾਗਦੇਹੁ ਮਨੋ, ਵਡਿਆਈ ਲਾਲਸਾ,#ਹੋਇ ਨਿਸਕਾਮ, ਕਰੋ ਸੇਵਾ ਦੇਸ਼ ਕੀ,#ਚਾਹਤ ਹੋ ਕ੍ਰਿਪਾ, ਯਦਿ ਜਗਤੇਸ਼ ਕੀ.#ਪਯਾਰ ਛੰਦ ਇਸੇ ਦਾ ਇੱਕ ਭੇਦ ਹੈ. ਦੇਖੋ, ਪਯਾਰ.
nan
ਦੇਖੋ, ਕੋਰੜ.
nan
ਵਿ- ਅਣਭਿੱਜ. ਉਹ ਵਸਤ੍ਰ ਜਿਸ ਦੀ ਪਾਣ ਨਹੀਂ ਕੱਢੀ. "ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ." (ਵਾਰ ਆਸਾ) ੨. ਉਹ ਆਦਮੀ ਜਿਸ ਪੁਰ ਵਿਦ੍ਯਾ ਅਤੇ ਉਪਦੇਸ਼ ਦਾ ਅਸਰ ਨਹੀਂ ਹੋਇਆ. "ਮਨਮੁਖ ਮੁਗਧੁ ਨਰੁ ਕੋਰਾ ਹੋਇ." (ਸੂਹੀ ਮਃ ੪) ੩. ਨਵਾਂ ਭਾਂਡਾ, ਜਿਸ ਵਿੱਚ ਜਲ ਆਦਿਕ ਕੁਝ ਨਹੀਂ ਪਾਇਆ. ਅਣਲੱਗ. ਦੇਖੋ, ਕੋਰੀ। ੪. ਲਿਹ਼ਾਜ ਬਿਨਾ. ਰੁੱਖੇ ਸੁਭਾਉ ਵਾਲਾ। ੫. ਸੰਗ੍ਯਾ- ਤੁਸਾਰ. ਹਿਮ. ਕੱਕਰ.