nan
nan
nan
ਵਚਨ. ਵਾਕ੍ਯ. ਬੋਲ। ੨. ਮੰਤ੍ਰ. ਗੁਰਮੰਤ੍ਰ. "ਜਾ ਕਾਰਣਿ ਇਹ ਦੁਲਭ ਦੇਹ, ਸੋ ਬੋਲੁ ਮੇਰੇ ਪ੍ਰਭੁ ਦੇਹਿ." (ਬਸੰ ਮਃ ੫) ੩. ਹੁਕਮ. ਆਗ੍ਯਾ.
ਬਕਬਾਦੀ. ਦੇਖੋ, ਬੋਲਵਿਗਾੜ. " ਜੇ ਕੋ ਆਖੈ ਬੋਲੁਵਿਗਾੜੁ." (ਜਪੁ)
ਬੋਲੇਤਿਆ, ਬੋਲਿਆ ਜਾਂਦਾ ਹੈ. "ਸਭੋ ਜਪੀਐ ਜਾਪ ਜਿ ਮੁਖਹੁ ਬੋਲੇਟਿਆ." (ਮਃ ੫. ਵਾਰ ਗੂਜ ੨)
ਬੋਲਾ ਬਹਿਰਾ. ਡੋਰਾ. ਦੇਖੋ, ਅੰਧੋ। ੨. ਬੋਲੋ. ਕਹੋ.
nan
ਡੂੰਘਾ ਪਿਆਲਾ। ੨. ਗੋਲਕ ਦਾ ਭਾਂਡਾ.
ਕ੍ਰਿ- ਬੀਜਣਾ. ਬੋਨਾ. "ਇਕੁ ਨਾਮ ਬੋਵਹੁ ਬੋਵਹੁ." (ਬਸੰ ਮਃ ੫) "ਜੋ ਬੋਵੈ ਸੋ ਖਾਤਿ." (ਸ੍ਰੀ ਮਃ ੫. ਪਹਰੇ)
ਸੰਗ੍ਯਾ- ਕਮੀ. ਘਾਟਾਯ ਨ੍ਯੂਨਤਾ। ੨. ਵਿੰਗ.