ਸੰ, सुजान ਸੁਗ੍ਯਾਨ. ਉੱਤਮ ਗ੍ਯਾਨ. ਯਥਾਰਥ ਗ੍ਯਾਨ। ੨. सुज्ञानिन ਸੁਗ੍ਯਾਨੀ। ੩. ਚਤੁਰ. ਦਾਨਾ.
ਸੁਜਾਣ ਦਾ ਇਸਤ੍ਰੀ ਲਿੰਗ। ੨. ਸੁਜਾਨ ਨੇ.
nan
ਦੇਖੋ, ਸੁਜਾਣ. "ਆਪਿ ਸੁਜਾਣੁ ਨ ਭੁਲਈ." (ਸ੍ਰੀ ਮਃ ੧) ੨. ਸੁਜਾਣੁ ਸ਼ਬਦ ਸੁਜਾਖੇ ਲਈ ਭੀ ਆਇਆ ਹੈ. "ਮਨ ਅੰਧਾ ਨਾਉ ਸੁਜਾਣੁ." (ਵਾਰ ਆਸਾ)
ਦੇਖੋ, ਸੁਜਾਨ। ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਸਿੱਖ, ਜਿਸ ਨੇ ਅੰਮ੍ਰਿਤਸਰ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਈ. "ਮੁਹਰੂ ਰੰਧਾਵਾ ਤੇ ਸੁਜਾਨਾ ਬੀਰ." (ਗੁਪ੍ਰਸੂ)
ਦੇਖੋ, ਸੁਜਾਣਿ.
nan
ਸੰ. ਸੰਯੁਕ੍ਤ. ਵਿ- ਸਾਥ. ਸਹਿਤ. ਮਿਲਿਆ ਹੋਇਆ.
ਵਿ- ਚੰਗੀ ਤਰਾਂ ਜੁੜਿਆ ਹੋਇਆ (ਹੋਈ).
ਵਿ- ਉੱਤਮ ਯੋਗ. ਚੰਗਾ ਸੰਬੰਧ "ਨਮਸ੍ਤੰ ਸੁਜੋਗੇ." (ਜਾਪੁ) ੨. ਦੇਖੋ, ਯੋਗ। ੩. ਸੰ. सुयोज्ञ ਸੁਯੋਗ੍ਯ. ਬਹੁਤ ਲਾਇਕ.
ਸੁਜ੍ਯੋਤਿ. ਉੱਤਮ ਪ੍ਰਕਾਸ਼. ੨. ਸ਼੍ਰੇਸ੍ਠ ਪ੍ਰਕਾਸ਼ ਵਾਲਾ. ਬਖੂਬੀ ਰੌਸ਼ਨ.