ਡੋਬਣਾ. (ਸੰ ਵ੍ਰਡ੍ ਧਾ) "ਰੇ ਨਰ, ਨਾਵ ਚਉੜਿ ਕਤ ਬੋੜੀ?" (ਗੋਉ ਕਬੀਰ) ਦੇਖੋ, ਚਉੜਿ.
nan
ਬੋੜਦੇ (ਡੋਬਦੇ) ਹਨ. "ਚਿੰਜੂ ਬੋੜਨਿ ਨ ਪੀਵਹਿ." (ਸ. ਫਰੀਦ)
ਵਿ- ਜਿਸ ਦਾ ਦੰਦ ਟੁੱਟਿਆ ਹੋਇਆ ਹੈ। ੨. ਜਿਸ ਦਾ ਕੰਢਾ ਭੱਜਾ ਹੈ.