nan
ਜਿਲਾ ਜਲੰਧਰ, ਤਸੀਲ ਥਾਣਾ ਫਲੌਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਪ੍ਰਤਾਪਪੁਰੇ ਤੋਂ ਢਾਈ ਮੀਲ ਦੱਖਣ ਹੈ. ਇਸ ਪਿੰਡ ਤੋਂ ਉੱਤਰ ਪੱਛਮ ਦੇ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ੨੩ ਹਾੜ ਸੰਮਤ ੧੬੩੬ ਨੂੰ ਗੁਰੂ ਜੀ ਦਾ ਵਿਆਹ ਕ੍ਰਿਸਨਚੰਦ ਦੀ ਬੇਟੀ ਗੰਗਾ ਜੀ ਨਾਲ ਹੋਇਆ. ਵਿਆਹ ਦੀ ਥਾਂ ਬਹੁਤ ਸੁੰਦਰ ਦਰਬਾਰ ਬਣਿਆ ਹੋਇਆ ਹੈ. ਪਾਸ ਹੀ ਪੱਕੇ ਰਹਾਇਸ਼ੀ ਮਕਾਨ ਹਨ. ਇੱਕ ਖੂਹ ਗੁਰੂ ਜੀ ਦੇ ਸਮੇਂ ਦਾ ਹੈ. ੮. ਘੁਮਾਉਂ ਜ਼ਮੀਨ ਗੁਰਦ੍ਵਾਰੇ ਨਾਲ ਹੈ. ੨੧- ੨੨- ੨੩ ਹਾੜ ਨੂੰ ਮੇਲਾ ਹੁੰਦਾ ਹੈ. ਪੁਜਾਰੀ ਸਿੰਘ ਹੈ.
ਦੇਖੋ, ਅਮਾਵਸ.
ਅ਼. [موَسِم] ਮੌਸਿਮ. ਸੰਗ੍ਯਾ- ਰੁੱਤ. ਰਿਤੁ.
nan
ਮਾਸੜ. ਮਾਸੀ ਦਾ ਪਤਿ. "ਮਾਸੀ ਔਰ ਮੌਸਾ ਜਗ ਵਿਵਿਧ ਵਿਖ੍ਯਾਤਾ ਹੈ." (ਭਾਗੁ ਕ)
ਮਾਸੀ. ਮਾਂ ਧੀ ਭੈਣ. ਮਾਂ ਸਰੀਖੀ (ਜੇਹੀ).
nan
ਅ਼. [موَصوُف] ਮੌਸੂਫ਼. ਵਿ- ਸਿਫ਼ਤ ਵਾਲਾ. ਜਿਸ ਦੀ ਸਿਫ਼ਤ ਕੀਤੀ ਗਈ ਹੈ.
ਅ਼. [موَسوُم] ਵਿ- ਜਿਸ ਦਾ ਇਸਮ (ਨਾਮ) ਰੱਖਿਆ ਗਿਆ ਹੈ. ਨਾਮਧਾਰੀ. ਨਾਮਕ.
ਦੇਖੋ, ਮੁਹਮੰਦ.