ਦੇਖੋ, ਕੋਲੂ.
nan
nan
ਕੋਵਿਦ (ਵਿਦ੍ਵਾਨਾਂ) ਦਾ ਸਰਦਾਰ. ਪੰਡਿਤਰਾਜ। ੨. ਪ੍ਰਧਾਨ ਵਕਤਾ.
ਸੰ. ਸੰਗ੍ਯਾ- ਜੋ ਕੁਙ (ਸ਼ਬਦ) ਕਰਨਾ ਜਾਣੇ. ਜਿਸ ਨੂੰ ਬੋਲਣ ਦਾ ਵੱਲ ਹੈ, ਸੋ ਕੋਵਿਦ. ਪੰਡਿਤ ਵਿਦ੍ਵਾਨ.
ਦੇਖੋ, ਕੋਦੰਡ.
ਕੋਦੰਡ (ਧਨੁਖ) ਤੋਂ ਨਿਕਲਿਆ ਹੋਇਆ ਤੀਰ. (ਸਨਾਮਾ)
ਕੋਦੰਡਜ (ਤੀਰ) ਰੱਖਣ ਵਾਲੀ ਸੈਨਾ. (ਸਨਾਮਾ)