Meanings of Punjabi words starting from ਬ

बौद्घ. ਵਿ- ਬੁੱਧ ਭਗਵਾਨ ਦਾ ਮਤ ਧਾਰਨ ਵਾਲਾ। ੨. ਸੰਗ੍ਯਾ- ਬੁੱਧਮਤ ਦਾ ਸ਼ਾਸਤ੍ਰ। ੩. ਬੁੱਧ ਧਰਮ. ਦੇਖੋ, ਬੁੱਧ.


ਬੁੱਧ ਅਵਤਾਰ ਦਾ. "ਤੂ ਬੌਧਾ ਤੁਹੀ ਮੱਛ ਕੋ ਰੂਪ ਧਰਹੈਂ." (ਚਰਿਤ੍ਰ ੧) ੨. ਦੇਖੋ, ਬੌੱਧ.


ਵਮਨ. ਦੇਖੋ, ਬਉਨ.


ਵਾਮਨ. ਛੋਟੇ ਕੱਦ ਵਾਲਾ. ਬਾਉਂਨਾ.


ਸੰ. ਵਾਤੂਲ. ਪਾਗਲ. ਸਿਰੜਾ.


ਦੇਖੋ, ਬਉਰਾਨਾ.