nan
ਦੇਖੋ, ਮੋਹੀ ੫.
ਦੇਖੋ, ਮੋਤਿਯਦਾਮ। ੨. ਮੋਤੀਆਂ ਦੀ ਲੜੀ.
ਮੋਤੀਆਂ ਦੀ ਮਾਲਾ। ੨. ਦੇਖੋ, ਅਨੁਕੂਲਾ.
ਅ਼. [موَقع] ਮੌਕ਼ਅ਼. ਸੰਗ੍ਯਾ- ਵਾਕ਼ਅ਼ ਹੋਣ ਦੀ ਥਾਂ. ਉਹ ਥਾਂ, ਜਿੱਥੇ ਕੋਈ ਘਟਨਾ ਹੋਈ ਹੈ। ੨. ਸਮਾਂ (ਵੇਲਾ), ਜਿਸ ਵਿੱਚ ਕੋਈ ਘਟਨਾ ਹੋਈ ਹੈ.