ਸੰ. ਸਿਟ ਧਾਤੁ ਅਪਮਾਨ (ਨਿਰਾਦਰ) ਅਰਥ ਵਿੱਚ ਹੈ, ਇਸ ਤੋਂ ਸੁਟਣਾ ਬਣਿਆ ਹੈ. ਕ੍ਰਿ- ਫੈਂਕਣਾ. "ਹੋਇ ਪੁਰਾਣਾ ਸੁਟੀਐ." (ਵਾਰ ਆਸਾ) "ਤਿਨਿ ਜਨਿ ਸਭਿ ਡਰ ਸੁਟਿਘਤੈ." (ਬਿਹਾ ਛੰਤ ਮਃ ੪)
nan
nan
nan
ਸੁੱਟਕੇ. ਫੈਂਕਕੇ.
ਸੰ. ਸੁਸ੍ਠੁ. ਵਿ- ਸ਼੍ਰੇਸ੍ਠ. ਉੱਤਮ. "ਸੋਈ ਸੁਠ ਪਰਯੰਕ." (ਨਾਪ੍ਰ) ੨. ਸੁੰਦਰ। ੩. ਪ੍ਰਸ਼ੰਸਾ ਯੋਗ. ਥਾਰੀਫ਼ ਲਾਇਕ.
nan