ਪੰਜ ਪਾਂਡਵਾਂ ਦੀ ਪ੍ਯਾਰੀ ਦ੍ਰੌਪਦੀ.
ਦੇਖੋ, ਪੰਚਸਰ ੨, ਪੰਚਸਾਯਕ ਅਤੇ ਪੰਚ ਬਾਣ.
ਦੇਖੋ, ਪੰਚ ਸ਼ਬਦ,
nan
nan
ਪੰਚਾਯਤਨ. ਪੰਜਾਂ ਦਾ ਸਮੂਹ. ਪੰਜਾਂ ਦਾ ਇਕੱਠ। ੨. ਪੰਜ ਤੱਤਾਂ ਦਾ ਸਮੂਹ, ਸ਼ਰੀਰ ਦੇਹ। ੩. ਚਾਰ ਅੰਤਹਕਰਣ ਅਤੇ ਜੀਵਾਤਮਾ। ੪. ਪੰਜ ਗ੍ਯਾਨਇੰਦ੍ਰਿਯ. "ਤਸ- ਕਰ ਮਾਰਿ ਵਸੀ ਪੰਚਾਇਣਿ." (ਸੂਹੀ ਛੰਤ ਮਃ ੧) ਕਾਮਾਦਿ ਚੋਰ ਮਾਰਕੇ ਵਸ਼ ਕੀਤਾ ਹੈ ਸ਼ਬਦਾਦਿ ਵਿਸਿਆਂ ਦਾ ਸਮੂਹ। ੫. ਪੰਚਾਂ ਦੀ ਸਭਾ. ਪੰਚਾਇਤ. "ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣੁ ਰਤੁ." (ਮਾਰੂ ਮਃ ੧) ੬. ਪੰਜਾਂ ਦਾ ਸਰੂਪ. ਪੰਜਾਂ ਦਾ ਮਜਮੂਅਹ. "ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ." (ਵਾਰ ਰਾਮ ੩)
ਪੰਚਾਯਤਨ. ਪੰਜ ਪ੍ਰਧਾਨ ਪੁਰਖਾਂ ਦਾ ਸਮੂਹ.
ਦੇਖੋ, ਪੰਚਾਯਤੀ.
ਦੇਖੋ, ਪਚਾਸਾ ਅਤੇ ਕੋਟਪੰਚਾਸਾ.
nan
ਪੰਜ ਗ੍ਯਾਨਇੰਦ੍ਰੀਆਂ ਨੂੰ ਵਿਸਿਆਂ ਵੱਲ ਆਹਰਣ (ਲੈ ਜਾਣ) ਵਾਲਾ ਅੰਤਹਕਰਣ. "ਪੰਚਾਹਰੁ ਨਿਦਲਿਅਉ." (ਸਵੈਯੇ ਮਃ ੫. ਕੇ)
ਵਿ- ਪੰਜ ਤੱਤਾਂ ਦੇ ਕਰਨ ਵਾਲਾ। ੨. ਸੰਗ੍ਯਾ- ਮੰਤ੍ਰੀਸਭਾ. "ਆਪੇ ਰਾਜਨੁ ਪੰਚਾਕਾਰੀ." (ਮਾਰੂ ਸੋਲਹੇ ਮਃ ੧) ੩. ਵਿ- ਪੰਚ- ਆਕਾਰੀ. ਪੰਜਰੂਪ ਧਾਰਨ ਵਾਲਾ. ਪੰਚਦੇਵ ਰੂਪ. ਦੇਖੋ, ਪੰਚਦੇਵ.