nan
nan
ਸੰ. ਮੋਚ (ਕੇਲੇ) ਦਾ ਫਲ. ਦੇਖੋ, ਮੋਚ ੩.
ਅ਼. [موَج] ਸੰਗ੍ਯਾ- ਤਰੰਗ. ਲਹਰ। ੨. ਮਨ ਦੀ ਉਮੰਗ। ੩. ਇਨਾਮ. ਬਖ਼ਸ਼ਿਸ਼. "ਰੀਝ ਰੀਝ ਦੇਂ ਮੌਜ ਘਨੇਰੀ। ਲਾਖਹੁੱ ਦਰਬ ਕਰੋਰਨ ਕੇਰੀ." (ਗੁਪ੍ਰਸੂ)
nan
nan
nan
ਫ਼ਾ. [موَجہ] ਮੌਜ਼ਹ. ਸੰਗ੍ਯਾ- ਜੁਰਾਬ। ੨. ਦਸ੍ਤਾਨਾ। ੩. ਦੱਤੀ। ੪. ਅ਼. [موَضع] ਮੌਜਅ਼. ਜਗਾ. ਥਾਂ। ੫. ਪਿੰਡ. ਗ੍ਰਾਮ.
nan
ਵਿ- ਲਹਰੀ. ਅਨੇਕ ਤਰੰਗਾਂ ਵਾਲਾ। ੨. ਵਿਲਾਸੀ, ਆਨੰਦੀ। ੩. ਮਨਆਈ ਕਰਨ ਵਾਲਾ.
nan