Meanings of Punjabi words starting from ਬ

ਸੰ. ਵ੍ਯਾਖ੍ਯਾਨ. ਸੰਗ੍ਯਾ- ਕਥਨ. ਕਹਿਣਾ."ਘਟਿ ਘਟਿ ਸੁਨੀ ਸ੍ਰਵਨਿ ਬਖਾਣੀ." (ਸੁਖਮਨੀ)


ਵ੍ਯਾਖ੍ਯਾਨ ਕੀਤਾ ਜਾਂਦਾ ਹੈ.


ਸੰ. ਵਿਕ੍ਰਯ ਆਗਾਰ. ਉਹ ਕੋਠਾ, ਜਿਸ ਵਿੱਚ ਵੇਚਣ ਦੀਆਂ ਚੀਜਾਂ ਰੱਖੀਆਂ ਜਾਣ। ੨. ਅਨਾਜ ਰੱਖਣ ਦਾ ਕੋਠਾ, ਕੋਠੀ.