Meanings of Punjabi words starting from ਮ

ਅ਼. [موَجوُد] ਵਿ- ਵਜੂਦ ਕੀਤਾ ਗਿਆ. ਹਸ੍ਤੀ ਵਿੱਚ ਆਇਆ। ੨. ਉਪਿਸ੍‍ਥਤ. ਹ਼ਾਜਿਰ.


ਅ਼. [موَجوُدات] ਮੌਜੂਦਹ ਦਾ ਬਹੁ ਵਚਨ। ੨. ਹ਼ਾਜਿਰੀ. "ਮੌਜੂਦਾਤ ਲੀਨ ਸਭਹਿਨ ਕੀ." (ਗੁਪ੍ਰਸੂ)


ਅ਼. [موَزوُں] ਵਿ- ਵਜਨਦਾਰ. ਤੌਲ ਵਿੱਚ ਠੀਕ ਯਥਾਰਥ। ੨. ਸਜਦਾ ਫਬਦਾ.


ਅ਼. [موَت] ਸੰਗ੍ਯਾ- ਮ੍ਰਿਤ੍ਯੁ. ਅਜਲ. ਕਾਲ ਦੇਖੋ, ਮ੍ਰਿਤ੍ਯੁ.