ਸੰਗ੍ਯਾ- ਪਕ੍ਸ਼ੀ (पक्षिन्). ਪੱਖਾਂ ਵਾਲਾ ਜੀਵ. ਪੰਖੇਰੂ.
nan
nan
nan
¹ ਫ਼ਾ. [پنج] ਵਿ- ਪੰਚ. ਪਾਂਚ। ੨. ਸੰਗ੍ਯਾ- ਪੰਜ ਸੰਖ੍ਯਾ ਬੋਧਕ ਪਦਾਰਥ, ਜੈਸੇ- ਪੰਜ ਤੱਤ ਆਦਿ. "ਤੀਹ ਕਰਿ ਰਾਖੇ ਪੰਜ ਕਰਿ ਸਾਥੀ." (ਸ੍ਰੀ ਮਃ ੧) ਇੱਥੇ ਤੀਸ ਰੋਜ਼ੇ ਅਤੇ ਪੰਜ ਨਮਾਜ਼ਾਂ ਤੋਂ ਭਾਵ ਹੈ.
ਚੋਰੀ, ਵਿਭਚਾਰ, ਜੂਆ, ਸ਼ਰਾਬਖੋਰੀ ਅਤੇ ਝੂਠ। ੨. ਕਿਤਨਿਆਂ ਦੇ ਖਿਆਲ ਅਨੁਸਾਰ ਮਾਸ ਖਾਣਾ, ਸ਼ਰਾਬ ਪੀਣੀ, ਜੂਆ ਖੇਡਣਾ, ਵਿਭਚਾਰ ਕਰਨਾ ਅਤੇ ਚੋਰੀ.
nan
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੰਜ ਪ੍ਯਾਰੇ ਸ਼ਸਤ੍ਰ, ਜਿਨ੍ਹਾਂ ਨੂੰ ਨਿੱਤ ਪਹਿਰਦੇ ਸਨ- ਕ੍ਰਿਪਾਣ (ਖੜਗ), ਧਨੁਖ, ਬੰਦੂਕ, ਕਟਾਰ ਅਤੇ ਚਕ੍ਰ। ੨. ਦੇਖੋ, ਪਾਂਚ ਹਥਿਆਰ ਅਤੇ ਪੰਜ ਹਥਿਆਰ.
(ਰਤਨਮਾਲਾ ਬੰਨੋ) ਪ੍ਰਾਣਾਯਾਮ ਦਾ ਅਭ੍ਯਾਸ ਕਰਦਾ ਹੋਇਆ ਜੋ ਪੰਜ ਸ੍ਵਾਸ, ਸੱਤ ਸ੍ਵਾਸ, ਨੌ ਸ੍ਵਾਸ ਸ਼ਨੇ ਸ਼ਨੇ ਠਹਿਰਾਉਣ ਲੱਗਾ ਹੈ। ੨. ਪੰਜ ਗੁਣ (ਸੰਤੋਖ, ਦਾਨ, ਦਯਾ, ਪ੍ਰਸੰਨਤਾ, ਨਿੰਮ੍ਰਤਾ). ਸੱਤ (ਪੰਜ ਗ੍ਯਾਨਇੰਦ੍ਰੀਆਂ ਮਨ ਅਤੇ ਬੁਧਿ), ਨੌ ਪ੍ਰਕਾਰ ਦੀ ਭਗਤੀ ਜੋ ਗੁਰੂ ਦੇ ਉਪਦੇਸ਼ ਅਨੁਸਾਰ ਰੱਖਣ ਲੱਗਾ ਹੈ.
ਖ਼ਾ ਦੇਖੋ, ਪੰਚ ਸਨਾਨ.
ਕਾਮਾਦਿ ਪੰਜ ਵਿਕਾਰ, ਜੋ ਦੇਹ ਰੂਪ ਪਿੰਡ ਵਿੱਚ ਆਪਣੀ ਸ਼ਰਾਕਤ ਦਸਦੇ ਹਨ-#"ਬੰਨਿ ਆਂਦੇ ਪੰਜ ਸਰੀਕ ਜੀਉ." (ਸ੍ਰੀ ਮਃ ੫. ਪੈਪਾਇ)