Meanings of Punjabi words starting from ਕ

ਦੇਖੋ, ਕਉਣ.


ਦੇਖੋ, ਕਉਤਕ.


ਦੇਖੋ, ਕਉਤਕਹਾਰ.


ਕਾ. ਤਿਥਿ? ਕੇਹੜੀ ਤਿਥਿ ਹੈ?


ਸੰ. ਕਤਿਥਃ ਅਤੇ ਕਤਿਥੰ. ਕੈਵਾਂ. ਕਿਤਨੀ ਸੰਖ੍ਯਾ ਦਾ?


ਦੇਖੋ, ਕਉਣ ਅਤੇ ਕਉਨੁ। ੨. ਅ਼. [کوَن] ਸੰਗ੍ਯਾ- ਸੰਸਾਰ. ਦੁਨੀਆ. ਜਹਾਨ.