ਦੇਖੋ, ਮਉਲਣਾ.
ਅ਼. [موَلوی] ਸੰਗ੍ਯਾ- ਜਿਸ ਦਾ ਮੌਲਾ (ਪਰਮੇਸ਼੍ਵਰ) ਨਾਲ ਸੰਬੰਧ ਹੈ. ਕਰਤਾਰ ਨਾਲ ਜੁੜਿਆ ਹੋਇਆ ਸਾਧੂ। ੨. ਭਾਵ ਆ਼ਲਿਮ. ਵਿਦ੍ਵਾਨ। ੩. ਅ਼ਰਬੀ ਦੀ ਪਹਿਲੀ ਪਰੀਖ੍ਯਾ (ਇਮਤਿਹਾਨ)
ਦੇਖੋ, ਮਉਲਾ.
nan
ਦੇਖੋ, ਮਉਲਾਨਾ.
ਸੰ. ਵਿ- ਜੋ ਮੂਲ ਤੋਂ ਦੂਰ ਨਹੀਂ. ਮੂਲ ਦੇ ਨੇੜੇ ਹੋਣ ਵਾਲਾ। ੨. ਸੰਗ੍ਯਾ- ਸਿਰ। ੩. ਚੋਟੀ. ਸ਼ਿਖਾ. ਜੂੜਾ। ੪. ਮੁਕੁਟ. ਤਾਜ। ੫. ਪ੍ਰਿਥਿਵੀ.
nan
nan
ਸੰਗ੍ਯਾ- ਮੌਲੀ (ਜੂੜੇ) ਨੂੰ ਬੰਨ੍ਹਣ ਦਾ ਮੰਗਲ ਸੂਤ੍ਰ. ਖੰਮ੍ਹਣੀ। ੨. मौलिन. ਮੁਖੀਆ. ਸਰਦਾਰ.
nan
ਰਿਆਸਤ ਨਾਭਾ, ਨਜਾਮਤ ਫੂਲ, ਤਸੀਲ ਥਾਣਾ ਧਨੌਲਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਤਪੇ ਤੋਂ ਚਾਰ ਮੀਲ ਉੱਤਰ ਪੂਰਵ ਹੈ. ਇਸ ਪਿੰਡ ਦਾ ਕੁਝ ਹਿੱਸਾ ਰਿਆਸਤ ਪਟਿਆਲਾ ਅਤੇ ਜਿਲਾ ਫਿਰੋਜ਼ਪੁਰ ਵਿੱਚ ਭੀ ਹੈ. ਇਸ ਪਿੰਡ ਦੀ ਨਾਭਾ ਪੱਤੀ ਤੋਂ ਚੜ੍ਹਦੇ ਵੱਲ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਢਿੱਲਵੀ ਨਿਵਾਸ ਰੱਖਦੇ ਹੋਏ ਇੱਥੇ ਲੋਕਾਂ ਦੇ ਕਲ੍ਯਾਣ ਹਿਤ ਆਕੇ ਕੁਝ ਸਮਾਂ ਵਿਰਾਜੇ ਹਨ. ਇੱਥੋਂ ਦੇ ਸਿੱਖਾਂ ਦਾ ਪ੍ਰੇਮਭਾਵ ਦੇਖਕੇ ਸਤਿਗੁਰਾਂ ਨੇ ਆਪਣਾ ਚੋਲਾ ਬਖ਼ਸ਼ਿਆ, ਜੋ ਹੁਣ ਭਾਈ ਬਸੰਤਸਿੰਘ ਦੇ ਘਰ ਹੈ. ਇਸੇ ਚੇਲੇ ਦੇ ਨਾਮ ੨੦. ਘੁਮਾਉਂ ਜ਼ਮੀਨ ਰਿਆਸਤ ਨਾਭੇ ਵੱਲੋਂ ਹੈ.#ਗੁਰੂ ਜੀ ਦੇ ਚਰਣ ਪਾਉਣ ਵਾਲੀ ਥਾਂ ਕੇਵਲ ਮੰਜੀਸਾਹਿਬ ਹੈ. ਹੁਣ ਸੰਗਤਿ ਗੁਰਦ੍ਵਾਰਾ ਬਣਾਉਣ ਦਾ ਉੱਦਮ ਕਰ ਰਹੀ ਹੈ ਸਿੰਘ ਸੇਵਾਦਾਰ ਹੈ. ਦੇਖੋ, ਮੌੜਕਲਾਂ.
nan