ਸੰਗ੍ਯਾ- ਮੰਗਣ ਦੀ ਕ੍ਰਿਯਾ. ਯਾਚਨਾ। ੨. ਮੰਗੀ- ਹੋਈ ਵਸ੍ਤੁ। ੩. ਨਾਤਾ ਹੋਈ ਕਨ੍ਯਾ। ੪. ਸੰ. मङ्ग. ਧਾ- ਜਾਣਾ, ਹਰਕਤ ਕਰਨਾ, ਆਨੰਦ ਹੋਣਾ। ੫. ਸੰਗ੍ਯਾ- ਨੌਕਾ ਦਾ ਅਗਲਾ ਭਾਗ.
nan
nan
ਦੇਖੋ, ਮਾਂਗਨਾ। ੨. ਦੇਖੋ, ਮੰਹਨ. "ਗੁਰੂ ਪੀਰੁ ਸਦਾਏ ਮੰਗਣ ਜਾਇ." (ਮਃ ੧. ਵਾਰ ਸਾਰ) "ਮੰਗਣਾ ਤ ਸਚੁ ਇਕੁ." (ਮਃ ੫. ਵਾਰ ਗਉ ੨) ੩. ਦੇਖੋ, ਮੰਗਨੀ ੨. ਅਤੇ ਮੰਗੇਵਾ.
ਦੇਖੋ, ਮਾਂਗਨਾ। ੨. ਦੇਖੋ, ਮੰਹਨ. "ਗੁਰੂ ਪੀਰੁ ਸਦਾਏ ਮੰਗਣ ਜਾਇ." (ਮਃ ੧. ਵਾਰ ਸਾਰ) "ਮੰਗਣਾ ਤ ਸਚੁ ਇਕੁ." (ਮਃ ੫. ਵਾਰ ਗਉ ੨) ੩. ਦੇਖੋ, ਮੰਗਨੀ ੨. ਅਤੇ ਮੰਗੇਵਾ.
ਮੰਗਣ ਵਿੱਚ. ਮਾਂਗਨੇ ਮੇਂ. "ਜੋਰੁ ਨ ਮੰਗਣਿ, ਦੇਣਿ ਨ ਜੋਰੁ." (ਜਪੁ)
nan
ਮੰਗਣ ਵਾਲਾ. ਯਾਚਕ. "ਲੋਕੁ ਧਿਕਾਰ ਕਹੈ ਮੰਗਤਜਨ." (ਰਾਮ ਮਃ ੫)
nan
nan