ਕਿੰਦੁਕ. ਫਿੰਡ. ਖਿੱਦੋ. "ਤੇਗ ਚੌਗਾਨ ਅਰੁ ਸੀਸ ਬੰਟਾ ਕਰੇ ਖੇਲਤੇ ਸਿੰਘ ਗੋਬਿੰਦ ਪ੍ਯਾਰੇ." (ਗੁਰੁਸੋਭਾ) ੨. ਬਾਂਟਾ. ਵਰਤਾਰਾ. ਛਾਂਦਾ. ਦੇਖੋ, ਬੰਟ.
nan
ਸੰਗ੍ਯਾ- ਬਾਂਟ. ਵਿਭਾਗ. ਸੰ. वणड्. ਵੰਡ. ਧਾ- ਹਿੱਸਾ ਕਰਨਾ, ਢਕਣਾ। ੨. ਵੰਡਕੇ ਦਿੱਤਾ ਹੋਇਆ ਦਾਣਾ ਆਦਿ ਪਸ਼ੂਆਂ ਨੂੰ ਚਾਰਾ। ੩. ਸੰ. वण्ड्. ਬੰਡ. ਵਿ ਲੂਲਾ ਲੰਗੜਾ.
ਕ੍ਰਿ- ਬਾਂਟਨਾ. ਤਕਸੀਮ ਕਰਨਾ. ਦੇਖੋ, ਬੰਡ.
nan
ਸੰਗ੍ਯਾ- ਬਹੁਤੀ ਕਲੀਆਂ ਦਾ ਨੀਵਾਂ ਅੰਗਾ, ਜਿਸ ਦਾ ਘੇਰ ਘੱਘਰੇ ਜੇਹਾ ਹੁੰਦਾ ਹੈ। ੨. ਬਾਂਟੀ. ਵੰਡੀ. ਤਕਸੀਮ ਕੀਤੀ. ਦੇਖੋ, ਬੰਡਣਾ.
ਸੰ. ਵਨਚਰ. ਜੰਗਲ ਵਿੱਚ ਫਿਰਨ ਵਾਲਾ. ਜੰਗਲੀ. "ਬੰਤਰ ਕੀ ਸੈਨਾ ਸੇਵੀਐ." (ਸਵਾ ਮਃ ੧) ੨. ਵਾਨਰ. ਬੰਦਰ. "ਬੰਤਰ ਚੀਤੇ." (ਭੈਰ ਕਬੀਰ)
ਫ਼ਾ. [بند] ਸੰਗ੍ਯਾ- ਸ਼ਰੀਰ ਦਾ ਜੋੜ। ੨. ਯੁਕ੍ਤਿ ਤਦਬੀਰ। ੩. ਛੰਦਾਂ ਦਾ ਸਮੁਦਾਂਯ, ਜਿਸ ਦੇ ਅੰਤ ਦੇ ਪਦ ਇੱਕ ਹੀ ਮੇਲ ਦੇ ਹੋਣ, ਜੈਸੇ ਅਕਾਲਉਸਤਤਿ ਵਿੱਚ- "ਜੈ ਜੈ ਹੋਸੀ ਮਹਿਖਾਸੁਰ ਮਰਦਨਿ" ਆਦਿ। ੪. ਪ੍ਰਤਿਗ੍ਯਾ। ੫. ਰੱਸੀ. ਤਣੀ. ਭਾਵ- ਬੰਨ੍ਹ ਰੱਖਣ ਦੀ ਸ਼ਕਤਿ. "ਮਿਰਤਕ ਭਏ ਦਸੈ ਬੰਦ ਛੂਟੇ." (ਆਸਾ ਕਬੀਰ) ਸ਼ਰੀਰ ਦੇ ਦਸ਼ ਦ੍ਵਾਰਿਆਂ ਵਿੱਚ ਜੋ ਰੋਕਣ ਦੀ ਸ਼ਕਤੀ ਸੀ. ਉਹ ਮਿਟ ਗਈ। ੬. ਬੰਧਨ. ਕੈਦ. "ਬੰਦ ਨ ਹੋਤ ਸੁਨੇ ਉਪਦੇਸ." (ਗੁਪ੍ਰਸੂ) ੭. ਅੰਗਰਖੇ ਦੀ ਤਣੀਆਂ ਕੋਲ ਲਾਏ ਬੰਦ, ਜੋ ਗੋਡੇ ਤੋਂ ਹੇਠ ਤੀਕ ਲਟਕਦੇ ਰਹਿਂਦੇ ਹਨ. "ਸੁੰਦਰ ਬੰਦ ਸੁ ਦੁੰਦ ਬਲੰਦੇ." (ਗੁਪ੍ਰਸ) ੮. ਵਿ- ਬੰਨ੍ਹਣ ਵਾਲਾ. "ਤੇਗ ਬੰਦ ਗੁਣ ਧਾਤੁ." (ਸ੍ਰੀ ਮਃ ੧) ੯. ਸੰ. वन्द्. ਧਾ- ਸ੍ਤਤਿ (ਤਾਰੀਫ) ਕਰਨਾ। ੧੦. ਪ੍ਰਣਾਮ ਕਰਨਾ. "ਲਸਕੋਰ ਤਰਕਸਬੰਦ, ਬੰਦ ਜੀਉ ਜੀਉ ਸਗਲੀ ਕੀਤ." (ਸ਼੍ਰੀ ਅਃ ਮਃ ੫) ਤੀਰਕਸ਼ਬੰਦ ਲਸ਼ਕਰ, ਵੰਦਨਾ ਕਰਕੇ ਜੀ! ਜੀ! ਕਹਿਂਦੇ ਹਨ। ੧੧. ਸੰ. ਵੰਦ੍ਯ. ਵਿ- ਵੰਦਨਾ (ਪ੍ਰਣਾਮ) ਯੋਗ੍ਯ. ਵੰਦਨੀਯ. "ਬੰਦਕ ਹੋਇ ਬੰਦ ਸੁਧਿ ਲਹੈ." (ਗਉ ਬਾਵਨ ਕਬੀਰ) ਜੋ ਵੰਦਨਾ ਕਰਨ ਵਾਲਾ ਹੁੰਦਾ ਹੈ, ਉਹ ਵੰਦਨੀਯ (ਕਰਤਾਰ) ਦੀ ਸੁਧ ਲਭਦਾ ਹੈ.