Meanings of Punjabi words starting from ਪ

ਪੰਜ ਅਰਲੀਆਂ ਦਾ ਯੰਤ੍ਰ. ਜੋ ਹਲ ਗੱਡਾ ਆਦਿ ਜੋਤਣ ਸਮੇਂ ਬੈਲਾਂ ਦੇ ਗਲ ਪਾਈਦਾ ਹੈ.


ਦੇਖੋ, ਪੰਚਾਂਗੁਲਾਂ.


ਭਾਵ- ਪੰਜ ਗੁਰਮੁਖਾਂ ਦੀ ਆਗ੍ਯਾ ਈਸ਼੍ਵਰ ਦਾ ਹੁਕਮ ਸਮਝਣਾ ਚਾਹੀਏ.#ਬਾਣਿ ਮੇ ਸ਼ਾਰਦ ਕਾਠ ਹੁਤਾਸ਼ਨ#ਤਾਰ ਕੇ ਯੰਤ੍ਰ ਮੇ ਰਾਗ ਕਲੋਲੈਂ,#ਸਾਧਨ ਮਾਹਿ ਜ੍ਯੋਂ ਸਿੱਧਿ ਬਸੈ#ਹਰਿ ਸਾਧੁਨ ਸੰਗਤਿ ਮੇ ਨਿਤ ਡੋਲੈਂ.#ਮੈਨ ਮੇ ਜੀਵ ਜ੍ਯੋਂ ਧੇਨੁ ਮੇ "ਅੰਮ੍ਰਿਤ"#ਤ੍ਯੋਂ ਦਧਿ ਮੇ ਘ੍ਰਿਤ ਪਾਇਯੇ ਛੋਲੈਂ,#ਫੂਲ ਮੇ ਗੰਧ ਮਹਾਨਦ ਕੰਚਨ#ਪੰਚਨ ਮੇ ਪਰਮੇਸ਼੍ਵਰ ਬੋਲੈਂ.#ਦੇਖੋ, ਪੰਚ.


ਪੰਚ ਵਿੰਸ਼ਤਿ. ਪੰਝੀ. ਪੱਚੀ- ੨੫.