Meanings of Punjabi words starting from ਝ

ਦੇਖੋ, ਝਨਤਕਾਰ. "ਪੰਚ ਸਬਦ ਝੁਣਕਾਰੁ ਨਿਰਾਲਮੁ." (ਮਾਰੂ ਸੋਲੇਹ ਮਃ ੧) "ਅਨਹਦ ਝੁਣਕਾਰੇ." (ਸੂਹੀ ਛੰਤ ਮਃ ੫) "ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ." (ਸੁਖਮਨੀ) "ਨਉਪਰੀ ਝੁਨੰਤਕਾਰ." (ਸਾਰ ਮਃ ੫. ਪੜਤਾਲ) ਦੇਖੋ, ਨਉਪਰੀ.