ਭਾਵ- ਰੁਪਯੇ. ਪੁਰਾਣੇ ਸਮੇਂ ਪੱਚੀ ਪੱਚੀ ਦੀ ਢੇਰੀ ਲਾਕੇ ਰੁਪਯੇ ਗਿਣਨ ਦਾ ਰਿਵਾਜ ਸੀ. "ਜੇ ਪੰਜੀਹੇ ਹੋਂਦੇ ਹੈਨ, ਤਾਂ ਰੋਜਗਾਰ ਕਰਦੇ ਹਨ." (ਜਸਾ)
nan
nan
nan
nan
ਘੀ ਵਿੱਚ ਆਟਾ ਭੁੰਨਕੇ ਖੰਡ ਅਤੇ ਜੀਰਕ (ਜੀਰਾ) ਮਿਲਾਕੇ ਬਣਾਇਆ ਇੱਕ ਖਾਣ ਵਾਲਾ ਪਦਾਰਥ. ਪੰਜੀਰੀ ਵਿੱਚ ਧਨੀਆ ਸੁੰਢ ਆਦਿ ਭੀ ਮਿਲਾਏ ਜਾਂਦੇ ਹਨ. ਬਹੁਤ ਲੋਕ ਅਨੇਕ ਮੇਵੇ ਭੀ ਪਾਉਂਦੇ ਹਨ. ਪੁਰਾਣਾ ਸੰਸਕ੍ਰਿਤ ਨਾਮ "ਪੰਚ ਜੀਰਕ" ਹੈ. ਜੀਰਾ ਸੌਂਫ ਆਦਿ ਪੰਜ ਪਦਾਰਥ ਮਿਲਾਏ ਜਾਂਦੇ ਸਨ. "ਕਰਿ ਪੰਜੀਰੁ ਖਵਾਇਓ ਚੋਰ." (ਭੈਰ ਮਃ ੫)
nan
nan
nan
ਪੰਜ ਐਬ ਹੋਣ ਪੁਰ ਭੀ ਆਪਣੇ ਤਾਈਂ ਸ਼ਰਾ ਦਾ ਪਾਬੰਦ ਮੰਨਣਵਾਲਾ. ਦੇਖੋ, ਪੰਜ ਐਬ.
ਦੇਖੋ, ਪਾਜੇਬ.
nan