ਮੰਜਲ. ਦੇਖੋ, ਮਜਲ.
nan
nan
nan
ਦੇਖੋ, ਮੰਚ। ੨. ਸੰ. ਸਭਾ ਬਕਰੀ। ੩. ਮੰਜਰੀ. ਬੱਲੀ. ਸਿੱਟਾ.
ਸੰਗ੍ਯਾ- ਮਾਰ੍ਜਨ (ਮਾਂਜਣ) ਦੀ ਕ੍ਰਿਯਾ। ੨. ਮਾਂਜਣ ਦੀ ਮਜ਼ਦੂਰੀ। ੩. ਵਿ- ਮਾਂਜੀ. ਮਾਰ੍ਜਨ ਕੀਤੀ. "ਸਾਧੂਧੂਰਿ ਕਰਿ ਸੁਧ ਮੰਜਾਈ." (ਗਉ ਮਃ ੫)
nan
ਸੰ. ਮਾਰ੍ਜਾਰ. ਸੰਗ੍ਯਾ- ਬਿੱਲਾ. "ਮਿਰਤੁ ਮੰਜਾਰ ਪਸਾਰਿ ਮੁਖੁ ਨਿਰਖਤ." (ਸਵੈਯੇ ਸ੍ਰੀ ਮੁਖਵਾਕ ਮਃ ੫) "ਜਮੁ ਮੰਜਾਰੁ ਕਹਾ ਕਰੈ ਮੋਰ?" (ਗਉ ਕਬੀਰ)