ਮਧ੍ਯ. ਮੇ. ਵਿੱਚ. "ਬਾਹੁੜਿ ਗ੍ਰਿਹ ਨ ਮੰਝਾਰ." (ਧਨਾ ਮਃ ੫) "ਹਰਿ ਪਾਇਆ ਉਦਰ ਮੰਝਾਰਿ." (ਸ੍ਰੀ ਪਹਰੇ ਮਃ ੪)
nan
ਮਧ੍ਯ ਮੇ. ਦਰਮਯਾਨ. "ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ." (ਵਾਰ ਮਾਰੂ ੨. ਮਃ ੫) "ਟੀਡੁ ਲਵੈ ਮੰਝਿ ਬਾਰੇ." (ਤੁਖਾ ਬਾਰਹਮਾਹਾ) ੨. ਮੁਝੇ. ਮੈਨੂੰ. "ਮੰਝਿ ਮੁਹਬਤਿ ਨੇਹ." (ਵਾਰ ਜੈਤ)
ਦੇਖੋ, ਮਿਆਨ ੨.
ਸੰਗ੍ਯਾ- ਮਹਿਸੀ. ਭੈਂਸ. ਮੱਝ। ੨. ਮਾਝੀ. ਮੱਝੀਆਂ (ਭੈਂਸਾਂ) ਚਰਾਉਣ ਵਾਲਾ.
ਮਧ੍ਯ ਮੇਂ ਵਿੱਚ. "ਠਾਕੁਰ ਸਗਲ ਮੰਝੇ ਬਾਹਰਾ." (ਆਸਾ ਛੰਤ ਮਃ ੫)
ਸੰਗ੍ਯਾ- ਚਰਖੇ ਦੀਆਂ ਥੰਮੀਆਂ ਦੇ ਮਧ੍ਯ ਦਾ ਬੇਲਣ, ਜੋ ਗੱਡੇ ਦੀ ਨਾਭਿ ਦੇ ਆਕਾਰ ਦਾ ਹੁੰਦਾ ਹੈ.
ਦੇਖੋ, ਮਝੈਲ.