Meanings of Punjabi words starting from ਲ

ਲੱਦਕੇ. "ਹਰਿ ਧਨੁ ਲਦਿ ਚਲਾਈ." (ਸੂਹੀ ਮਃ ੪)


ਸੰ. ਲਬ੍‌ਧ. ਵਿ- ਲੱਭਿਆ. ਪ੍ਰਾਪਤ ਹੋਇਆ. ਪਾਇਆ.


ਕ੍ਰਿ- ਲਬ੍‌ਧ ਹੋਣਾ. ਪ੍ਰਾਪਤ ਕਰਨਾ. ਲਭਣਾ.


ਸਿੰਧੀ. ਵਿ- ਮੈ ਲਬ੍‌ਧ (ਪ੍ਰਾਪਤ) ਕੀਤਾ. "ਸਾਥੀ ਲਧਮੁ ਦੁਖਹਰਤਾ." (ਵਾਰ ਗੂਜ ੨. ਮਃ ੫)


ਦੇਖੋ, ਨਿਸ਼ਾਨਵਾਲੀ ਮਿਸਲ.