Meanings of Punjabi words starting from ਮ

ਸੰ. ਸੰਗ੍ਯਾ- ਮਥਨ (ਰਿੜਕਣ) ਤੋਂ ਪੈਦਾ ਹੋਇਆ, ਮੱਖਣ. ਨਵਨੀਤ.

ਸੰ. ਸੰਗ੍ਯਾ- ਮਥਨ (ਰਿੜਕਣ) ਦਾ ਭਾਵ। ੨. ਮਧਾਣੀ. ਮੰਥਨੀ.

ਸੰ. ਵਿ- ਮੂਰਖ। ੨. ਸੁਸ੍ਤ। ੩. ਟੇਢਾ. ਝੁਕਿਆ ਹੋਇਆ. ਕੁੱਬਾ। ੪. ਸੰਗ੍ਯਾ- ਖਜ਼ਾਨਾ। ੫. ਕ੍ਰੋਧ. ਗੁੱਸਾ। ੬. ਸਿਰ ਦਾ ਵਾਲ. ਕੇਸ਼। ੭. ਤਾਜ਼ਾ ਮੱਖਣ। ੮. ਮਧਾਣੀ। ੯. ਵਿਘਨ। ੧੦. ਕਿਲਾ. ਦੁਰ੍‍ਗ। ੧੧. ਵੈਸਾਖ ਦਾ ਮਹੀਨਾ। ੧੨. ਜਾਸੂਸ. ਭੇਤੀਆ। ੧੩. ਦੇਖੋ, ਖਸਰਾ ੧.

ਵਿ- ਕੁੱਬੀ. ਕੁਬੜੀ। ੨. ਸੰਗ੍ਯਾ- ਕੈਕੇਯੀ ਦੀ ਇੱਕ ਦਾਸੀ. "ਮੰਥਰਾ ਇਕ ਗਾਂਧ੍ਰਥੀ ਬ੍ਰਹਮਾ ਪਠੀ ਤਿਹ ਕਾਲ." (ਰਾਮਾਵ) ਇਸੇ ਨੇ ਕੈਕੇਯੀ ਨੂੰ ਪ੍ਰੇਰਕੇ ਰਾਮ ਨੂੰ ਬਨਵਾਸ ਦਿਵਾਇਆ ਸੀ.

ਦੇਖੋ, ਮਥਾਨ। ੨. ਸੰ. ਸੰਗ੍ਯਾ- ਰਿੜਕਣ ਦਾ ਡੰਡਾ. ਮਧਾਣੀ। ੩. ਸ਼ਿਵ। ੪. ਮੰਦਰਾਚਲ.

ਸੰ. मन्द. ਧਾ- ਉਸਤਤਿ ਕਰਨਾ, ਆਨੰਦ ਕਰਨਾ, ਹੰਕਾਰ ਕਰਨਾ, ਥਕਣਾ, ਸੁਸ੍ਤ ਹੋਣਾ, ਚਮਕਣਾ, ਸੌਣਾ, ਚਾਹੁਣਾ। ੨. ਵਿ- ਮੂਰਖ. ਬੇਸਮਝ। ੩. ਕੋਮਲ. ਨਰਮ। ੪. ਰੋਗੀ। ੫. ਬਦਨਸੀਬ. ਅਭਾਗਾ। ੬. ਥੋੜਾ. ਕਮ. ਘੱਟ। ੭. ਨੀਚ. ਕਮੀਨਾ। ੮. ਕ੍ਰਿ. ਵਿ- ਧੀਰੇ ਧੀਰੇ. ਹੌਲੀ- ਹੌਲੀ. "ਨਗਰ ਗਰੀ ਗੁਰੁ ਮੰਦ ਪਯਾਨਤ." (ਗੁਪ੍ਰਸੂ) ੯. ਸੰਗ੍ਯਾ- ਸ਼ਨਿਗ੍ਰਹ. ਛਨਿੱਛਰ। ੧੦. ਪ੍ਰਬਲ. ਜ਼ੋਰਾਵਰ। ੧੧. ਯਮ। ੧੨. ਫ਼ਾ. [مند] ਵਿ- ਵਾਲਾ. ਵਾਨ. ਇਸ ਦਾ ਪ੍ਰਯੋਗ ਦੂਜੇ ਸ਼ਬਦ ਦੇ ਅੰਤ ਹੁੰਦਾ ਹੈ, ਜੈਸੇ- ਅਕਲਮੰਦ, ਦੌਲਤਮੰਦ ਆਦਿ.

ਸੰਗ੍ਯਾ- ਨੀਚਤਾ। ੨. ਸੁਸ੍ਤੀ। ੩. ਮੂਰਖਤਾ। ੪. ਬੀਮਾਰੀ. ਮਾਂਦਗੀ। ੫. ਕਮੀ. ਨ੍ਯੂਨਤਾ.