nan
ਵਿ- ਉੱਤਮ ਫਲ. "ਕਵਿਤਾ ਕੁਸੁਮ ਪ੍ਰਫੁੱਲ ਹੀ ਸੁਫਲ ਅਰਥ ਸਮੁਦਾਯ." (ਨਾਪ੍ਰ)#੨. ਚੰਗਾ ਨਤੀਜਾ। ੩. ਸਫਲ. "ਸੁਫਲੁ ਜਨਮੁ ਨਾਨਕ ਤਬ ਹੂਆ." (ਮਾਰੂ ਮਃ ੯)
nan
ਦੇਖੋ, ਸਿਫਾਰਿਸ਼.
nan
ਅ਼. [صبح] ਸੁਬਹ਼. ਸੰਗ੍ਯਾ- ਤੜਕਾ. ਭੋਰ. ਪ੍ਰਾਤਹਕਾਲ, ਭੁਨਸਾਰ. "ਸੁਬਹ ਨਿਵਾਜ ਸਰਾਇ ਗੁਜਾਰਉ." (ਸੂਹੀ ਕਬੀਰ) ੨. ਅ. [شُبہ] ਸ਼ੁਬਹ. ਸ਼ੱਕ. ਸੰਸਾ. ਭ੍ਰਮ.