Meanings of Punjabi words starting from ਮ

ਦੇਖੋ, ਮਧ੍ਯ। ੨. ਦੇਖੋ, ਮੰਦ.

ਮਧ੍ਯੇਹਿ. ਵਿੱਚੋਂ. ਬੀਚ ਮੇ ਸੇ. "ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ." (ਸ੍ਰੀ ਮਃ ੫)

ਦੇਖੋ, ਮਧ੍ਯ। ੨. ਦੇਖੋ, ਮੰਦ. "ਇਸਤ੍ਰੀ ਪੁਰਖੈ ਜਾ ਨਿਸਿ ਮੇਲਾ ਓਥੈ ਮੰਧੁ ਕਮਾਹੀ." (ਮਃ ੧. ਵਾਰ ਮਲਾ) ਭਾਵ- ਹੋਠ ਚੁੰਬਨ ਤੋਂ ਹੈ. ਅਰਥਾਤ ਮਾਸ ਦਾ ਟੁਕੜਾ ਹੋਠ, ਮੂੰਹ ਵਿੱਚ ਲੈਂਦੇ ਹਨ। ੩. ਮਦਨਾਂਧ ਦੀ ਸੰਖੇਪ. ਕਾਮ ਨਾਲ ਅੰਨ੍ਹਾ.

ਮਧ੍ਯ ਮੇਂ. "ਮਨ ਮੰਧੇ ਪ੍ਰਭੁ ਅਵਗਾਹੀਆ." (ਮਾਝ ਅਃ ਮਃ ੫)

ਸੰਗ੍ਯਾ- ਮਹਦ੍‌- ਅੰਨ. ਮੋਟੀ ਰੋਟੀ. ਵਡੀ ਮੰਨੀ। ੨. ਸੰ. ਮਨ (मनस्) "ਸੁਣਿ ਮੂਰਖ ਮੰਨ ਅਜਾਣਾ!" (ਗਉ ਮਃ ੧) "ਹਰਿ ਨਾਲ ਰਹੁ ਤੂੰ ਮੰਨ ਮੇਰੇ!" (ਅਨੰਦੁ) ੩. ਸੰ. ਮਾਨ੍ਯ. ਵਿ- ਮੰਨਣ (ਪੂਜਣ) ਯੋਗ੍ਯ "ਸ਼੍ਰੀ ਨਾਨਕ ਜੀ ਧੰਨ ਅਮਰ ਗਣ ਮੰਨ ਹੈਂ." (ਨਾਪ੍ਰ) ਦੇਵਤਿਆਂ ਦ੍ਵਾਰਾ ਮਾਨ੍ਯ ਹਨ.