ਦੇਖੋ, ਮੀਰਮੰਨੂ। ੨. ਦੇਖੋ, ਮਨ੍ਯੁ.
ਦੇਖੋ. ਮੰਨਣਾ। ੨. ਅ਼. [منع] ਮਨਅ਼. "ਮਹਰਮ ਹੋਇ ਵਜੀਰ ਸੋ ਮੰਤ੍ਰ ਪਿਆਲਾ ਮੂਲ ਨ ਮੰਨੋ." (ਭਾਗੁ) ਜੋ ਬਾਦਸ਼ਾਹ ਦਾ ਭੇਤੀ ਮੰਤ੍ਰੀ ਹੈ, ਉਸ ਨੂੰ ਸ੍ਵਾਮੀ ਨਾਲ ਮੰਤ੍ਰ ਕਰਨਾ ਅਤੇ ਖਾਨ ਪਾਨ ਕਦੇ ਮਨਅ਼ ਨਹੀਂ ਹੈ, ਭਾਵ- ਹਰ ਵੇਲੇ ਕਰ ਸਕਦਾ ਹੈ.
ਮੰਨਦੇ ਹਨ. "ਮੰਨੇਨਿ ਹੁਕਮ ਅਪਾਰ." (ਵਾਰ ਰਾਮ ੨. ਮਃ ੫)
ਮੰਨਣ ਤੋਂ. "ਮੰਨੈ ਸਗਲ ਭਵਣ ਕੀ ਸੁਧਿ." (ਜਪੁ) ੨. ਮੰਨਦਾ ਹੈ.
nan
nan
ਅ਼. [منبع] ਮੰਬਾਅ਼. ਸੰਗ੍ਯਾ- ਪਾਣੀ ਨਿਕਲਣ ਦਾ ਥਾਂ. ਸੋਤ (spring) ੨. ਫੱਵਾਰਾ (ਫੁਹਾਰਾ).
nan
ਸੰਗ੍ਯਾ- ਕੁਚ. ਸ੍ਤਨ। ੨. ਮ ਅੱਖਰ. "ਮੰਮਾ ਮਾਂਗਨਹਾਰ ਇਆਨਾ." (ਬਾਵਨ) ੩. ਮ ਦਾ ਉੱਚਾਰਣ. ਮਕਾਰ.
nan
ਡਿੰਗ. ਮੈਨੂੰ. ਮੁਝੇ. "ਬਰੋ ਰਾਜ ਮ੍ਹਾਨੈ." (ਰਾਮਾਵ) ਹੇ ਰਾਜਾ! ਮੈਨੂੰ ਵਿਆਹੋ.
nan