(ਸਨਾਮਾ) ਮ੍ਰਿਗਪਤਿ ਚੰਦ੍ਰਮਾ, ਉਸ ਦੀ ਭੈਣ ਚੰਦ੍ਰਭਾਗਾਨਦੀ, ਉਸ ਤੋਂ ਪੈਦਾ ਹੋਇਆ ਘਾਹ, ਉਸ ਦੇ ਚਰਨ ਵਾਲਾ ਮ੍ਰਿਗ, ਉਸ ਦਾ ਸ੍ਵਾਮੀ ਸ਼ੇਰ, ਉਸ ਦੀ ਵੈਰਣ ਬੰਦੂਕ.
मृगनाभि. ਸੰਗ੍ਯਾ- ਮ੍ਰਿਗ ਦੀ ਨਾਭਿ ਤੋਂ ਪੈਦਾ ਹੋਈ ਕਸ੍ਤੂਰੀ। ੨. ਕਸ੍ਤੂਰੀ ਵਾਲਾ ਮ੍ਰਿਗ. ਕਸ੍ਤੂਰਾ. "ਜਿਉ ਮ੍ਰਿਗਨਾਭਿ ਬਸੈ ਬਾਸੁ." (ਪ੍ਰਭਾ ਮਃ ੪)
ਮ੍ਰਿਗਨ- ਅੰਤਕ. ਮ੍ਰਿਗਾਂ ਦਾ ਅੰਤ ਕਰਨ ਵਾਲਾ ਸ਼ਿਕਾਰੀ. (ਸਨਾਮਾ)
ਵਿ- ਮ੍ਰਿਗ ਜੇਹੇ ਨੇਤ੍ਰਾਂ ਵਾਲੀ. ਮ੍ਰਿਗਾਕ੍ਸ਼ੀ.
ਪਸ਼ੂਆਂ ਦਾ ਸ੍ਵਾਮੀ. ਸ਼ੇਰ. ਸਿੰਘ। ੨. ਚੰਦ੍ਰਮਾ. (ਸਨਾਮਾ)
ਦੇਖੋ, ਮ੍ਰਿਗਜਾਨ.
nan
मृगमद. ਸੰਗ੍ਯਾ- ਕਸ੍ਤੂਰੀ, ਜਿਸ ਨਾਲ ਮ੍ਰਿਗ (ਹਰਿਣ) ਨੂੰ ਮਰ੍ਦ (ਅਭਿਮਾਨ) ਹੁੰਦਾ ਹੈ.
nan
ਜਦ ਗੁਰਬਾਣੀ ਵਿੱਚ ਇਹ ਸ਼ਬਦ ਇਕੱਠੇ ਆਉਂਦੇ ਹਨ, ਤਦ ਅਰਥ ਹੁੰਦਾ ਹੈ ਖ਼ੁਸ਼ਕੀ, ਜਲ ਅਤੇ ਹਵਾ ਵਿੱਚ ਰਹਿਣ ਵਾਲੇ ਜੀਵ. "ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ. ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ." (ਮਲਾ ਮਃ ੪)
ਦੇਖੋ, ਮ੍ਰਿਗਮਦ.
ਸੰ. ਸੰਗ੍ਯਾ- ਸ਼ਿਕਾਰ ਪੁਰ ਝਪਟਣ ਦੀ ਕ੍ਰਿਯਾ। ੨. ਜੀਵਾਂ ਨੂੰ ਟੋਲਣ ਦਾ ਕਰਮ, ਸ਼ਿਕਾਰ. ਅਹੇਰ. ਦੇਖੋ, ਮ੍ਰਿਗ੍ ਧਾ.