Meanings of Punjabi words starting from ਮ

ਪਸ਼ੁਰਾਜ, ਸ਼ੇਰ। ੨. ਦੇਖੋ, ਮ੍ਰਿਗਪਤਿ.


ਦੇਖੋ, ਮ੍ਰਿਗਨੈਨੀ.


ਮ੍ਰਿਗ. ਸ਼ਾਵ. ਮ੍ਰਿਗ ਦਾ ਬੱਚਾ। ੨. ਦੇਖੋ, ਮ੍ਰਿਗਯਾ.


ਮ੍ਰਿਗ ਨੂੰ ਅਚ (ਖਾਣ) ਵਾਲਾ, ਸ਼ੇਰ. ਮ੍ਰਿਗਾਦ੍‌. "ਸੂਕਰ ਮ੍ਰਿਗਾਚ." (ਸੁਖਮਨੀ) ੨. ਮ੍ਰਿਗਾਸ਼੍ਚ.


ਦੇਖੋ, ਮ੍ਰਿਗਨੈਨੀ.


ਮ੍ਰਿਗਾਂ ਦਾ ਅਧਿਪਤਿ (ਸ੍ਵਾਮੀ) ਸ਼ੇਰ.


ਸੰਗ੍ਯਾ- ਮ੍ਰਿਗਚਰਮ. ਮ੍ਰਿਗ ਦੀ ਖੱਲ. "ਸੇਲੀ ਨ ਬਾਂਧੋਂ, ਨ ਪਹਿਰੋਂ ਮ੍ਰਿਗਾਨੀ." (ਮਾਤ੍ਰਾ ਚਰਪਟਨਾਥ ਦੇ ਸੰਵਾਦ ਦੀ)


ਮ੍ਰਿਗ- ਅਰਿ. ਮ੍ਰਿਗਾਰਾਤਿ. ਪਸ਼ੂਆਂ ਦਾ ਵੈਰੀ, ਸ਼ੇਰ। ੨. ਭੇਡੀਆ. ਬਘਿਆੜ। ੩. ਕੁੱਤਾ.