Meanings of Punjabi words starting from ਪ

ਸੰ. ਸੰਗ੍ਯਾ- ਪਾਣੀ ਨਿਕਲਣ ਦੀ ਨਾਲੀ। ੨. ਬੰਦੂਕ ਦੀ ਨਾਲੀ। ੩. ਰੀਤਿ. ਰਸਮ। ੪. ਢੰਗ. ਤਰੀਕਾ। ੫. ਵੰਸ਼ ਦਾ ਸਿਲਸਿਲਾ. ਪੀੜ੍ਹੀ.


ਸੰ. ਸੰਗ੍ਯਾ- ਯਤਨ. ਕੋਸ਼ਿਸ਼। ੨. ਖ਼ਯਾਲ ਦਾ ਇੱਕ ਥਾਂ ਪੁਰ ਰੱਖਣਾ. ਸਮਾਧਿ। ੩. ਅਤ੍ਯੰਤ ਪ੍ਰੇਮ ਨਾਲ ਕੀਤੀ ਉਪਾਸਨਾ.


ਸੰ. ਵਿ- ਬਦਲਿਆ ਹੋਇਆ। ੨. ਰਚਿਆ ਹੋਇਆ. ਬਣਾਇਆ ਹੋਇਆ। ੩. ਸੁਧਾਰਿਆ ਹੋਇਆ। ੪. ਭੇਜਿਆ ਹੋਇਆ.


ਦੇਖੋ, ਪਣਵ. "ਪ੍ਰਣੋ ਸੰਖ ਭੇਰੀ." (ਚਰਿਤ੍ਰ ੪੦੫)


ਦੇਖੋ, ਪ੍ਰਤਿ.