ਦੇਖੋ, ਖਰਾ, ਖਰਨਾ ਅਤੇ ਖੜਨਾ.
ਕ੍ਰਿ. ਵਿ- ਪਹਿਰੇ ਪੁਰ ਖੜੇ ਹੋਏ. ਫ਼ੌਜੀ ਪਹਿਰਾ ਦਿੰਦੇ। ੨. ਖੜੇ ਹੋਇਆਂ. ਖਲੇ ਖਲੋਤੇ. "ਖਰੇਖਰੋਏ ਬੈਠਤ ਊਠਤ ਮਾਰਗ ਪੰਥਿ ਧਿਆਵੈਗੋ." (ਕਾਨ ਅਃ ਮਃ ੪)
nan
ਖੜਾ. ਦੇਖੋ, ਖਲੋਤਾ.